Connect with us

Punjabi Status

[🅱🅴🆂🆃]Punjabi Status | Best Status In Punjabi .(人◕ω◕)

Published

on

Punjabi Status | Best Status In Punjabi

Punjabi Status|Best Status In Punjabi 2020.

Punjabi status 2020 in this blog I have shared some mixed Punjabi status which you can share on Whatsapp, social media now a day Punjabi status is trending in Punjab share your best status.in wishkarle.co I post different types of boys attitude QuotesGirls DP, Sad Shayari, Motivational Quotes, life quotes with deep meaning and many more.

Punjabi Status | Best Status In Punjabi

ਕਿੱਥੇ ਸੁੱਤਾ ਪਿਆ ਦੁਨੀਆ ਬਨਾਉਣ ਵਾਲਿਆ
ਗਰੀਬਾ ਦੀਆ ਝੌਲੀਆ ਚ ਦੁੱਖ ਪਾਉਣ ਵਾਲਿਆ
ਤੱਕ ਕੁੱਲੀਆ ਚ ਆ ਕੇ ਕੱਚੇ ਘਰਾ ਵਿੱਚ ਜਾ ਕੇ
ਸੁੱਤੇ ਪੱਲੀਆ ਵਿਛਾ ਕੇ ਨਿਆਣੇ ਠੰਡ ਚ ਰੁਲਾ ਕੇ
ਜੇ ਤੂੰ ਵੀ ਤੱਕ ਲੈੰਦਾ ਤੇਰਾ ਕਲੇਜਾ ਫੱਟ ਜਾਣਾ ਸੀ
ਜੇ ਵੰਡ ਕੇ ਦੇ ਦਿੰਦਾ ਤੇਰਾ ਕੀ ਘੱਟ ਜਾਣਾ ਸੀ |

Punjabi Status p For Fb

 ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ,
ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ ।
ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ ,
ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ।
ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ,
ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ । ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ,
ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ।

Status For Whatsapp in Punjabi

ਰੱਬ ਸੁਣੇ ਜੇ ਮੇਰੀ ਦੁਆ ਕਦੇ,
ਤੈਨੂੰ ਲੱਗੇ ਨਾ ਮਾੜੀ ਹਵਾ ਕਦੇ,
ਤੇਰੇ ਰਾਹਾਂ ਦੇ ਕੰਢੇ ਚੁੱਭ ਜਾਣ ਮੈਨੂੰ,
ਔਖਾ ਹੋਵੇ ਨਾ ਕੋਈ ਤੇਰਾ ਸਾਹ ਕਦੇ,
ਤੈਨੂੰ ਮਿਲੇ ਦੌਲਤ ਦੋ ਜਹਾਨਾਂ ਦੀ,
ਮਿਲ ਜਾਵੇ ਸਾਨੂੰ ਤੇਰੀਆਂ ਬਾਹਾਂ ਦੀ ਪਨਾਹ ਕਦੇ, ਤੂੰ ਭੁੱਲੇ ਤਾਂ ਵੀ ਜੁਗ ਜੁਗ ਜੀਵੇ,
ਮੈਂ ਭੁੱਲਾਂ ਤਾਂ ਹੋਵੇ ਨਾ ਮਾਫ਼ ਮੇਰਾ ਗੁਨਾਹ ਕਦੇ।।

Punjabi Status | Best Status In Punjabi

Whatsapp Status Punjabi

ਦਿਲ ਚੀਰਨ ਦੀ ਜੇ ਰੀਤ ਹੁੰਦੀ,
ਦਿੱਲ ਚੀਰ ਕੇ ਤੈਨੂੰ ਦਿਖਾ ਦਿੰਦੇ……
ਕਤਰੇ ਕਤਰੇ ਅੰਦਰ ਲਿਖਿਆ ਨਾਮ ਤੇਰਾ,
ਤੇਰੀ ਅੱਖੀਆਂ ਨਾਲ ਤੈਨੂੰ ਪੜਾ ਦਿੰਦੇ….

Punjabi Status p

ਬੱਸ ਇਕੋ ਅਰਦਾਸ ਦਾਤਾ ਲੜ ਲਾ ਕੇ ਤਾਰ ਦੇਵੀਂ,
ਝੁਕਣ ਦੀ ਨਾਂ ਨੌਬਾਤ ਆਵੇ ,
ਬੱਸ ਮੜਕ ਚ ਰੱਖ ਕੇ ਹੀ ਮਾਰ ਦੇਵੀ…

Punjabi Status | Best Status In Punjabi

Whatsapp Punjabi Status

ਤੈਨੂੰ ਆਕੜ ਮਾਰ ਗਈ ,
ਤੇ ਮੈਨੂੰ ਅਣਖ ਨੇ ਨਹੀਂ ਛੱਡਿਆ ।
ਕਰਦੀ ਤੂੰ ਵੀ ਪਿਆਰ ਸੀ ,
ਤੇ ਦਿਲੋਂ ਮੈਂ ਵੀ ਨਹੀਂ ਕੱਢਿਆ ।
ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਤੇ,
ਪਰਖਦੇ ਰਹਿ ਗਏ…
ਅੰਦਰੋਂ ਅੰਦਰੀਂ ਇਕ ਦੂਜੇ ਲਈ ,
ਤਰਸ਼ ਦੇ ਰਹਿ ਗਏ…

Whatsapp Status in Punjabi

 ਬੱਸ ਇਕੋ ਅਰਦਾਸ ਦਾਤਾ ਲੜ ਲਾ ਕੇ ਤਾਰ ਦੇਵੀਂ,
ਝੁਕਣ ਦੀ ਨਾਂ ਨੌਬਾਤ ਆਵੇ ,
ਬੱਸ ਮੜਕ ਚ ਰੱਖ ਕੇ ਹੀ ਮਾਰ ਦੇਵੀ…

Punjabi Status in Punjabi Language

Punjabi Status | Best Status In Punjabi

 ਮੈਂ ਉੱਥੇ ਜਾ ਕੇ ਵੀ ਮੰਗ ਲਵਾਗਾਂ ਤੈਨੂੰ
ਕੋਈ ਮੈਨੂੰ ਦੱਸ ਤਾਂ ਦੇਵੇ, ਕੁਦਰਤ ਦੇ ਫੈਸਲੇ ਕਿਥੇ ਹੁੰਦੇ ਨੇ..

Punjabi Status For Fb

ਜ਼ਿੰਦਗੀ ਅਨਮੋਲ ਤੋਹਫਾਂ ਹੈ
ਜੋ ਰੱਬ ਨੇ ਸਾਨੂੰ ਦਿੱਤਾ ਏ
ਕੋਈ ਸਾਂਭ ਸਾਂਭ ਰੱਖਦਾ ਏ ਤੇ
ਕੋਈ ਕਿਸੇ ਪਿੱਛੇ ਲੱਗ ਗੁਅ ਲੈਂਦਾ ਏ

Punjabi Status | Best Status In Punjabi

Punjabi Status | Best Status In Punjabi

Status For Whatsapp in Punjabi

ਕੌਣ ਕਹਿੰਦਾ ਹੈ ਕਿ ਰੱਬ ਨਜ਼ਰ ਨਹੀਂ ਆਉਂਦਾ
ਸਿਰਫ਼ ਓਹੀ ਤਾਂ ਨਜ਼ਰ ਆਉਂਦਾ ਹੈ
ਜਦੋਂ ਕੁਝ ਨਜ਼ਰ ਨਹੀਂ ਆਉਂਦਾ..

ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ..
ਫਿਰ ਲੋਕ practical ਹੋ ਗਏ,ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ …..
ਹੁਣ ਲੋਕ professional ਹੋ ਗਏ,…ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਇਦਾ ਚੁੱਕਿਆ ਜਾ ਸਕੇ

ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਸ਼ਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ

Punjabi Status | Best Status In Punjabi

Punjabi Status | Best Status In Punjabi

Punjabi Status For Fb

ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ

Status For Whatsapp in Punjabi

ਭਾਵੇਂ 7 ਫੇਰੇ ਲੈ ਲਓ..ਭਾਵੇਂ 4 ਲਾਵਾਂ ਲੈ ਲਓ …ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈ…ਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ

Whatsapp Status Punjabi

ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”

Punjabi Status | Best Status In Punjabi

Punjabi Status | Best Status In Punjabi

Punjabi Whatsapp Status

ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ

Punjabi Status | Best Status In Punjabi

Punjabi Status | Best Status In Punjabi

Whatsapp Status in Punjabi

 ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ

ਦੁਖ ਤੇ ਨੁਕਸਾਨ ਸੇਹਿਣ ਤੋਂ ਬਾਅਦ ਇਨਸਾਨ ਜਿਆਦਾ ਨਿਮਰਤਾ ਵਾਲਾ ਤੇ ਗਿਆਨੀ ਹੋ ਜਾਂਦਾ ਹੈ

Punjabi Status | Best Status In Punjabi

Punjabi Status | Best Status In Punjabi

Punjabi Status in Punjabi Language

ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ

ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ…ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ ਵੀ ਨਹੀ ਡਰਦਾ..!!

Punjabi Status | Best Status In Punjabi

Punjabi Status | Best Status In Punjabi

Udasiya di vajha ta bhut hundiya ne
jindgi ch par be vjhaa khush rahn da swaad e
vakhraa.

Punjabi Status For Fb

Beyimaana da v koyi imaan hunda hain,
har shaitaan vich ik bhagwaan hunda hai,
bande da kirdaar te karam banyonde ne mhaan,
us nu,

Punjabi Status | Best Status In Punjabi

Punjabi Status | Best Status In Punjabi

na koyi jamda hi mhaan hunda hai,
beshak tute dil di dwayi koyi nahi,
par pyar de do bol naal kujh ta aaraam oyonda ae….
Status For Whatsapp in Punjabi[su/_quote]

Ae ta sjhna jindgi aa,
jihnde rang bare niyare aa,
kayi ta gaira de modeyaa te pair lang jande aa,
kayian nu lai dubde shaare aa…
Whatsapp Status Punjabi

Punjabi Status | Best Status In Punjabi

Punjabi Status | Best Status In Punjabi

Kahn nu ta athru apne hi hunde ne,
par dinda koyi hor hai…
Punjabi Whatsapp Status

Ik chaht c tere naal jyon di,
nahi ta mahobat kise naal v ho sakdi c…
Whatsapp Punjabi Status

Punjabi Status | Best Status In Punjabi

Punjabi Status | Best Status In Punjabi

Goli dil vich maari kithe tu vasdi,
mai ta mat giya pta nahi tu kive bachgi…
Whatsapp Status in Punjabi

 Khushiya takdeer vich honiya chahidiya ne, tasveera vich ta har koyi muskraa lainda ae. Punjabi Status in Punjabi Language

Punjabi Status | Best Status In Punjabi

Punjabi Status | Best Status In Punjabi

Kayi paira to nage firde, sir te laban chhava, mainu sata sab kuch dita, kyo na shukar manaava…? Punjabi Status For Fb
Punjabi Status | Best Status In Punjabi

Punjabi Status | Best Status In Punjabi

Soch samjh k rishte bnaya kar dila, aajkal lok thokha den layi v, rishteyaa da shaara lainde ne….. Status For Whatsapp in Punjabi

Punjabi Status | Best Status In Punjabi

Punjabi Status | Best Status In Punjabi

 Jinu dil vich rakheya c, oh jakham de gaye, jaan jaan kardi meri jaan hi lai gi.. Whatsapp Status Punjabi

Our Latest Posts:-

How to Download Images from wishkarle.co:-

It’s very simple guys, just choose any status image which one you like most among these then Simply tap on Image and wait for a Second then you will see a popup message there will be an option “Download Image” just click on it & the image automatically starts downloading.

Advertisement
1 Comment

Leave a Reply

Your email address will not be published. Required fields are marked *

Trending