Punjabi Status, Punjabi Status Images| Best Collection Of 2020.

Spread the love

Punjabi Status, Punjabi Status Images| Best Collection Of 2020.

Punjabi status 2020 in this blog I have shared some mixed Punjabi status which you can share on Whatsapp, social media now a day Punjabi status is trending in Punjab share your best status.in wishkarle.co I post different types of boys attitude QuotesGirls DPSad ShayariMotivational Quotes, life quotes with deep meaning and many more.

                                             ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ. . ਪਹਿਲੀ ਦੂਜੀ ਨੂੰ ……..?? . ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ .. ਤੇਰਾ ਵਿਆਹ ਕਰ ਦੇਣਾ ਹੈ .. ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ? . ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।

 

ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!

 

ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ…

 

ਮਤਲਬ ਨੂੰ ਜੀ ਜੀ ਹੁੰਦੀ ਏ

 

ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !

 

ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ

 

ੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ

 

ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ

 

? ਯਾਰਾਂ ਨਾਲ ਹੀ ਉਠਦੇ ਆਂ,, ? ਯਾਰਾਂ ਨਾਲ ਹੀ ਬਹਿੰਦੇ ਆਂ, ? ਤਰੇ ਵਰਗੀਆਂ ? ਫਕਰੀਆਂ ਤੋਂ.. ਕਿਲੋਮੀਟਰ? ਦਰ ਰਹਿੰਦੇ ਆਂ

 

ਜਿੰਦਗੀ ਜਿਉਣੀ Jatti? ਨ ਟੋਹਰ ਨਾਲ , ਵੇ? ਤ ?ਲਾ ਲੈ ਯਾਰੀ? ਕਿਸੇ ਹੋਰ? ਨਾਲ..??

 

ੌਤ ਨੂੰ ਖੱਟਣਾ ਤੇ ? Jatti ਨੂੰ ਪੱਟਣਾ ਇਕ ਬਰਾਬਰ..?

 

?ਵ ਤੂੰ ?Rulega ਹਜ਼ਾਰ ਵਾਲੇ Note ਵਾਂਗੂ…ਜੇ Jatti ?ਸਹਣਿਆ ਕਰੰਸੀ? ਵਾਂਗੂ Chnge ਹੋ ਗਈ..

 

ਕੱਢ ਦਿਆਗੇ ਉਹ ਵੀ ਜਿਹੜਾ ?ਤਰੇ ?ਦਿਲ❤️ ਵਿਚ “”ਵਹਿਮ”” ਆ…ਪੁੱਛ ਕੇ ਦੇਖ ਆਪਣੇ “”YaaRan””?? ਨ ਉਹ ਵੀ ਤੇਰੀ Jatti ?ਦ Fan ਆ..???

 

ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!

 

ਸ਼ੋਕ ਤਾ ਮੇਰੇ ਵੀ ? ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ ? ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..

 

Munde ? ਤਾ Jatti ? ਦੀ Look ? ਤ ਬੜੇ ਮਰਦੇ ਨੇ, ਪਰ ਮੈਨੂੰ ? ਤਰੇ ? ਵਾਂਗ ਜਨੇ-ਖਨੇ ? ਨ ਦਿਲ ❤️ ਚ ਰੱਖਣ ਦੀ ਆਦਤ ਨਈ. ?

 

ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ

 

ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ

 

ਪਹਿਲੇ ਛੋਟੇ ਸੀ ਤਾਂ ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ….ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ਦਿੱਲ ਮੈਲੇ ਹੋ ਗਏ ਨੇ

 

ਪਰਖ਼”” ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ”” ਲੱਗਦੇ ਆ.

 

ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

 

ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ

 

ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ

 

ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ

 

This Jatti is Too “”Ghaint”” U Can’t Afford

 

ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ

 

ੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ

Our Latest Posts:-

How To Download Status Images:-

It’s very simple guys, just choose any status image which one you like most among these then Simply tap on Image and wait for a Second then you will see a popup message there will be an option “Download Image” just click on it & the image automatically starts downloading.

Leave a Comment

Your email address will not be published. Required fields are marked *

Scroll to Top